WELCOME
TO
Govt. Ripudaman College Nabha

Preparedness for Prevention of Stubble Burning 


 

Independence Day 

Republic Day 

 

 



National Voter's Day 25th January 2023

 

 

 

 


Constitutional Day 2022

IMG-20221125-WA0063.jpg

IMG-20221125-WA0072.jpgIMG-20221128-WA0027.jpg


World Computer Literacy Day 2/12/22 

 Celebrated by IT Crowd Society 

 


 

 

Constitution Day 26 Nov 2022
 

IMG-20221125-WA0063.jpgIMG-20221128-WA0029.jpgIMG-20221125-WA0072.jpgIMG-20221125-WA0075.jpgIMG-20221128-WA0027.jpgIMG-20221128-WA0031.jpgIMG-20221128-WA0033.jpgIMG-20221128-WA0038.jpgIMG-20221128-WA0037.jpg

115th Birth Anniversary of S. Bhagat Singh

[Cycle Rally]

-   


 

[Symposium]

 

-

 



 

[Play on Life of S Bhagat Singh]

 

--



[Videos]
 


 


 

           ਅੱਜ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ 115ਵੇਂ ਜਨਮ-ਦਿਨ ਤੇ ਪ੍ਰਿੰਸੀਪਲ ਰੇਨੂੰ ਜੈਨ ਜੀ ਦੀ ਯੋਗ ਅਗਵਾਈ ਹੇਠ ਸਾਈਕਲ ਰੈਲੀ ਅਤੇ ਪੈਦਲ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਨੇ ਪੂਰੇ ਜੋਸ਼ ਨਾਲ ਸ਼ਮੂਲੀਅਤ ਕੀਤੀ ।ਇਸ ਮੌਕੇ ਮੁੱਖ ਮਹਿਮਾਨ ਰਿਟਾਇਰਡ ਮੇਜਰ ਰਣਜੀਤ ਸਿੰਘ ਸੰਧੂ ਜੀ ਜੋ ਇਸ ਕਾਲਜ ਦੇ ਪੁਰਾਣੇ ਵਿਦਿਆਰਥੀ (ਸੈਸ਼ਨ 1940 ਤੋਂ 1953)ਵੀ ਰਹਿ ਚੁੱਕੇ ਹਨ ,ਉਹਨਾ ਨੇ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਇਹ ਰੈਲੀ ਪੁਲਸ ਪ੍ਰਸਾਸਨ ਦੀ ਮਦਦ ਸਦਕਾ ਨਾਭਾ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਦੀ ਹੁੰਦੀ ਹੋਈ ਕਾਲਜ ਵਿੱਚ ਸਮਾਪਤ ਹੋਈ । ਕਾਲਜ ਪਹੁੰਚਣ ਤੇ ਰੈਲੀ ਦਾ ਭਰਵਾ ਸਵਾਗਤ ਕੀਤਾ ਗਿਆ । ਉਸ ਤੋਂ ਬਾਅਦ ਰਿਟਾਇਰਡ ਮੇਜਰ ਆਰ.ਐੱਸ. ਸੰਧੂ ਜੀ ਨੇ ਕਾਲਜ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਬੂਟੇ ਲਗਾਏ ।ਉਪਰੰਤ ਸ਼ਹੀਦ ਭਗਤ ਸਿੰਘ ਜੀ ਦੀ ਯਾਦ ਵਿੱਚ ਉਹਨਾ ਦੇ ਜੀਵਨ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ।ਜਿਸ ਵਿੱਚ ਡਾ.ਗੀਤਾ ਸ਼ਰਮਾ , ਪ੍ਰੋ.ਅਮਰਿੰਦਰ ਸਿੰਘ ,ਡਾ. ਤਲਵਿੰਦਰ ਸਿੰਘ ਮੁੱਖ ਪ੍ਰਵਕਤਾ ਦੇ ਤੌਰ ਤੇ  ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਤੇ ਚਾਨਣਾ ਪਾਇਆ,ਵਿਦਿਆਰਥੀਆਂ ਵਿੱਚੋਂ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਤਮਨਪ੍ਰੀਤ ਸਾਹਨੀ ਨੇ ਸਪੀਚ ਦਿੱਤੀ ਅਤੇ ਹਰਮਨਜੀਤ ਸਿੰਘ ,ਸੰਦੀਪ ਸਿੰਘ, ਗਾਇਨ ਸ਼ਰਮਾ ,ਹਰਭਜਨ ਗਿੱਲ ਆਦਿ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ।ਇਸ ਮੌਕੇ ਪ੍ਰਿੰਸੀਪਲ ਰੇਨੂੰ ਜੈਨ ਜੀ ਨੇ ਵਿਦਿਆਰਥੀਆ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਵਾਰੇ ਵਿਸਥਾਰ ਵਿੱਚ ਦੱਸਦਿਆਂ ਉਹਨਾ ਦੇ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੱਤੀ।ਇਸ ਉਪਰੰਤ ਬਾਅਦ ਦੁਪਹਿਰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੀਵਨ ਤੇ ਅਧਾਰਤ ਕਾਲਜ ਵਿਦਿਆਰਥੀਆਂ ਵੱਲੋਂ ਨਾਟਕ ਪੇਸ਼ ਕੀਤਾ ਗਿਆ। ਇਹਨਾ ਸਾਰੀਆਂ ਗਤੀਵਿਧੀਆਂ ਵਿੱਚ ਸਵੇਰ ਤੋਂ ਸ਼ਾਮ ਤੱਕ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਸ਼ਮੂਲੀਅਤ ਕੀਤੀ। ਇਹਨਾ ਗਤੀਵਿਧੀਆਂ ਵਿੱਚ ਵਾਈਸ ਪ੍ਰਿੰਸੀਪਲ ਡਾ. ਹਰਵਿੰਦਰ ਸਿੰਘ ,ਪ੍ਰੋ. ਅਰਾਧਨਾ ਕਾਮਰਾ,ਪ੍ਰੋ.ਦੀਪਕ ਪ੍ਰੋ. ਲਖਵਿੰਦਰ ਪ੍ਰੋ.ਹਰਮਿੰਦਰ ਸਿੰਘ ਡਿੰਪਲ ਪ੍ਰੋ.ਕਿਰਨ ,ਸ੍ਰੀ ਰਾਜੀਵ ਮੁਖੀ, ਸ੍ਰੀ ਡੌਵੀ ਜੀ ,ਬਨਬਾਰੀ ਲਾਲ , ਅਤੇ ਕਾਲਜ ਦਾ ਸਮੁੱਚਾ ਸਟਾਫ਼ ਹਾਜ਼ਰ ਰਿਹਾ। ਇਸ ਸਭ ਦੀ ਜਾਣਕਾਰੀ ਪ੍ਰੈੱਸ ਨੋਟ ਰਾਹੀਂ ਪ੍ਰੋ. ਕੁਲਦੀਪ ਸਿੰਘ ਨੇ ਦਿੱਤੀ।ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਜਨਮ-ਦਿਨ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਲਈ ਯਾਦਗਾਰ ਹੋ ਨਿੱਬੜਿਆ।


 

 

Poster Making Competition on Azadi Ka Amrit Mahotsav 

 





Legal Awareness Seminar 

 

 

-








Seminar on Spoken English by Grey Matters 

 




 

Chhabil organised by IT Crowd Society 

 

Address

Government Ripudaman College
Nabha
Punjab 147201

Phone

Reception :01765 222 914

Follow Us On